Latest Punjabi Status 2017 For Whatsapp & Facebook

31235

Hi friends there i am going to share many types of Punjabi Status for Whatsapp & Facebook In Punjabi Font.If you are searching for Punjabi Status For Boys & Girls,Punjabi Attitude Status for Jatti etc then you are on right place.We have huge collections of Latest Punjabi status 2017 like Punjabi Gadar Status,Punjabi Ghaint Status,Att Status for Whatsapp & Facebook.If anyone in good mood then He/She search for Latest best Punjabi Status in Punjabi Font.So let’s checkout Latest Punjabi Status below.Latest Punjabi Status 2017

Best Punjabi Status:-

ਪਹਿਲਾ ਤੋੜ ਕੇ YAAਰੀ# ਸੀ ?ਕਹਿੰਦੀ Go To Hell #ਹੁਣ ?ਦੇਖ ਕੇ ਚੜਾਈ ਯਾR ਦੀ ਫਿਰੇ ਸਹੇਲੀਆ ਨੂੰ ?ਦੱਸਦੀ# I Know Him Very Well..

“ਕਹਿੰਦੀ..!?ਓਦਾਂ ਤਾਂ ਸੋਹਣਿਆ ਮੇਰਾ ਤੇਰੇ ਨਾਲ ਕੋਈ ਵੈਰ ਨਹੀ ,ਪਰ ਜੇ ਮੇਰੇ ਤੋਂ ਬਿਨਾਂ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ.”

ਮੈਨੂੰ_ਕਹਿੰਦੀ Terਰੇ ਹੋਰ #ਯਾਰ ਨੀਂ Haige # Inna ਨਾਲ ਹੀ #ਘੁੰਮਦਾ ਰਹਿਣਾ.#ਮੈ ਕਿਹਾ #ਯਾR ਤਾਂ #ਸੁੱਖ ਨਾਲ #ਬਥੇਰੇ ਆ..PaR ਆਹੀ ਚੰਦRE #ਦਿਲ ♡ ਦੇ #ਨੇੜੇ Na

ਔਕਾਤ ਵਿੱਚ ਰਹਿ ਬੀਬਾ? ਧੇਲੇ ਦੀਆ?ਘੁੱਗੀਆ ਲੱਖਾਂ De ?ਚੀਨੇ ਨੀ ਮਾਰ ਸਕਦੀਆਂ?

“ਜੀਹਦੇ ਨAaL ਮੇਰੀ ਸੀ #ਗਰਾਰੀ ਅੜਦੀ, ਕੁੜੀ ੳੁਹ ਸੀ ਯਾਰੋ #Law ਕਰਦੀ ਕਹਿੰਦੀ ਮੇਰੇ ਨਾਲ #ਵਿਆਹ ਕਰਵਾਲਾ, ਮੈ ਕਿਹਾ ਅੱਕ ਜਾਏਗੀ #Kamliye ਮੇਰੇ ਤੂੰ Case ਲੜਦੀ””

ਇਕ ਦਿਨ ਮੈਨੂੰ ਓਹ ਮਿਲੀ ਤੇ ਕਹਿੰਦੀ : ਸੋਹਣਿਆ ਕੀ “ਹੁਣ ਵੀ ਤੂੰ ਮੈਨੂ YaAd ਕਰਦਾ ਆ ?”
ਮੈ ਕੇਹਾ: “KamLiye” ਜੇ ਯਾਦ ਕਰਨਾ ਏਨਾ ਸੋਖਾ ਹੁੰਦਾ ਤਾ,” IELTS ਚ ਮੈਂ ToP ਨਾ ਕਰ ਲੇੰਦਾ””

ਲੱਗਦਾ C? ReQueSt ਕਰੇਗਾ ?ਵਹਿਮ ? ਜਿਹਾ ਪਾ ਲੈਦੀਆ nE!
ਸਾਡੀ pHoTo ? ਵੇਖ ਕੇ ਤਾ ਕੁੜਿਆ V?PRivAcY ? ਹਟਾ ਲੈਦੀਆ  nE””

ਕਹਿੰਦੀ ਮੈਨੂੰ ਸੋਨੇ ਵਰਗੀ nu ਛੱਡ ਕੇ Kyu ਇਹਨਾ ਪਿੱਤਲ ਵਰਗੇ ਯਾਰਾਂ?ਨਾਲ Rehna..
Fir Mai V Smja ਤਾ ਸੋਨਾ ਤਾਂ?ਕਮਲੀੲੇ ਵਿੰਘਾ ਹੋ ਜਾਦਾ..ਰੌਦ ਤਾਂ ਪਿੱਤਲ ਦੇ hi ਹਿੱਕ ਪਾੜਦੇ ਆ..

Pyar V Kardi Aaa… ਪਰ ਮੇਨੂ,Dasdi Ni ,ਮੇਰਾ Status V Like Kardi ਹੈ. Ikk .Per fasdi Ni…

#Jatt Ne ਸ਼ੌਂਕ ਕਰੇ ਪੂਰੇ ਨਾ ਐਰੀ ਗੈਰੀ ਤੇ ਮਰਦਾ aE__
ਜਦੋਂ Pawa ਲਿਖ ਕੇ #Status ਨੀ ਅੱਧਾ #Facebook
ਮਹਿਕਮਾ #Copy ਕਰਦਾ ਏ__

ਕਹਿੰਦੀ – #seNtii ਹੋਈ ਫਿਰਦੀ ਆ ਤੇਰੀ LooK ਤੇ ### ਲਾਉਣ pOrfiLe ਯਾਰਾ FAceBooK ਤੇ ### Kehndi ਸਰਦਾਰ ਬਲਾ kaim ਲੱਗਦਾ ### ਲਾਈ ਫਿਰਦਾ ਏ ਪਿੱਛੇ ਗੁੱਤ ਵਾਲੀ kAuR Nu#

TeRi ਅਾਪਣੀ #ThiNkinG ਤੇਰੀ ਅਾਪਣੀ #ApPrOah
ਅਸੀ ਚੰਗੇ ਜਾਂ ਮਾੜੇ ਤੂੰ ਜੋ ਮਰਜੀ #sOCh ਅਸੀ ਹੈਗੇ ਆ ਪੁਰੇ #TipToP
ਸਾਡੇ ਤੋ ਬਾਅਦ ਤਾਂ ਬਸ #FulLStoP..

ਹੁਣ Status ਪਾਵਾਂ ਅੱਤ Ni ਨਾਲੇ ਫੋਟੋ ਲਾਓਣੀ ਚੱਕਵੀਂ ,
ਆਜਾ ਦੇਖ ਆ ਕੇ pRofile ਦੀ ਭੂਤਣੀ ਭੁਲਾਈ ਪਈ ਐ?
ਨੀ ਤੇਰੇ ਯਾਰ Ne ਸਾਰੀ FACEBOOK ਹਲਾਈ ਪਈ ਐ,

ਹਾਲੇ ਵੀ ਮੌਜੂਦ ਨੇ ਉਸਦੇ ਕਦਮਾ ਦੇ ਨਿਸ਼ਾਨ ਮੇਰੇ Dil ਤੇ, ਉਸ ਤੋਂ ਬਾਦ ਮੈਂ ਕਦੇ ਕਿਸੇ ਹੋਰ ਨੂੰ ਇਸ ਰਾਹ ਤੋਂ ਗੁਜਰਨ ਨੀ ਦਿੱਤਾ।

ਹਰ ਕੋਈ ਰੱਖਦਾ ਏ ਗੌਰ ਤੇਰੇ ਯਾਰ ਦੀ….ਗੋਰੀਆਂ ਵੀ ਦੇਖਦੀਆਂ ਟੌਹਰ Sardar ਦੀ.

ਸ਼ੌਕ ਤਾਂ ਹਰ ਕੋਈ #Kaim ਰੱਖ ਲੈਂਦਾ ,PaR ਮਿੱਤਰਾਂ ਨੇ #Kaim ਸਰਦਾਰੀ ਰੱਖੀ ਆ

ਸਰਦਾਰ ਹਾਂ Sardari ਪੂਰੀ ਕੈਮ ਰੱਖੀ ਆ। ਮਿਲਦੇ ਹਾ ਸਭ ਨੂੰ ਹੱਸ ਕੇ,ਪਰ ਕੁਝ ਕੁ ਯਾਰਾ NaAL ਯਾਰੀ ਪੂਰੀ ਕੈਮ ਰੱਖੀ ਆ

Facebook ਤੇ ਲੱਗੀ ਚੱਕਮੀ Profile ਤੇਰੇ ਯਾਰ ਦੀ, ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ Di

ਗੱਬਰ : ਕਿਤਨੇ ਆਦਮੀ Thhe ਕਾਲੀਆ : 3 -ਗੱਬਰ :ਔਰ ਤੁਮ ਕਾਲੀਆ : 50- ਗੱਬਰ :ਫਿਰ ਬੀ ਖਾਲੀ ਆ ਗਏ- ਕਾਲੀਆ :ਤੇਰੇ ਪਿਓ Chandigarh De C..

ਪਹਾੜ ਜਿਹਾ ਜਿਗਰਾ aE ਡੋਲਣ ਵਾਲਾ ਕੰਮ ਨਹੀਂ
.ਰੀਸ ਕਰ ਲਵੇ ਸਾਡੀ , ਲੱਲੀ ਛੱਲੀ ਵਿੱਚ ਦਮ nHi,

ਚੰਗੇ ਬੰਦਿਆ ਦੀ ਕਰਦੇ ਆ ਇੱਜਤਾ #
ਜਿਹੜੇ ਲੰਡੂ C ਉਹ ਮੂੰਹ ਲਾਉਣੇ ਛੱਡ ਤੇ#
ਖਰੇ ਬੰਦਿਆੰ ਤੇ ਮਾਣ ਪੂਰਾ ਕਰੀਏ #
ਦੋਗਲੇ ਜਿਹੇ ਆਪਾ Lista ਚੌੰ ਕੱਡ ਤੇ##

ਸਾਡੀ ਵੇਖ ਕੇ ਚੜਾਈ…ਦਿਲ ਘਟਦਾ ਕਿੳੁ tErA ਤੈਨੂੰ ਕਿਹਾ ਸੀ ਨਾ ਬੀਬਾ ਟਾੲਿਮ ਆਊਗਾ ਨੀ ਮੇਰਾ.

Gal ਵੀ ਉਹਨਾਂ Dii ਹੀ Hundi ਆ, ਜਿਹਨਾਂ ਦੀ Koyi Gal ਬਾਤ Hundi Aaa..

__ ਯਾਰਾਂ ਦੇ Style ਹੁੰਦੇ ‪#‎launch‬ ਬੱਲੀਏ ★
___ ਦੁਨੀਆਂ ਤਾਂ ਫਿਰੇ ਸਾਡੀ ‪#‎Copy‬ ਕਰਦੀ

ਤੈਨੂੰ #ਅੱਲ਼ੜੇ ?ਚੜਦੀ #ਜਵਾਨੀ ?ਮਾਰ? ਗੲੀ..ਸਾਨੂੰ ?TeRe #ਪਿੱਛੇ? ਮਿਲੀ #ਬਦਨਾਮੀ? ਮਾਰ ?ਗੲੀ.,

ਕਹਿੰਦੀ ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ Meri ਧੜਕਨ Teri ਤਸਵੀਰ PreeT ਤੂੰ Meri ਤਕਦੀਰ ਬਣ ਗਿਆ”

ਟਪੁਸੀਆ ਦਾ ਕੰਮ ਹੁੰਦਾ #ਬਾਂਦਰਾ ਲਈ #ਸ਼ੇਰ ਚੁਪ ਚਾਪ ਕਰਕੇ #ਸ਼ਿਕਾਰ ਨਿਕਲੇ..

ਰੱਬ ਦੀ ਰਜਾ ?ਦੇ ਵਿੱਚ ਰਹਿਣਾ ਸਿੱਖਿਆ । ਮੁੰਡਾ  ਮਾੜੀ ਚੀਜ਼ ਤਾਂ ਆਪਣੇ ਕੋਲ ਰੱਖਦਾ ਵੀ ਨੀ । ਰੱਖ ਸਾਂਭ ਤੂੰ ਆਪਣਾ Attitude ਕੁੜੇ । ਮੁੰਡਾ ਜਨੀ ਖਣੀ ਵੱਲ ਤਾਂ ਤੱਕਦਾ ਵੀ ਨੀ ।

Caran  ਮਹਿਗੀਆ ਦਾ ਸ਼ੌਕ ਏ ਜਰੂਰ ਨੀ | PreeT ਨਸ਼ੇ ਪੱਤੇ ਕੋਲੋ ਕੋਹਾਂ ਦੂਰ ਨੀ…॥ Fortuner ਦੇ ਵਿਚ ਛੱਡ ਰੱਖੀ Bass॥ ਸੋਹਣੀ ਸੋਹਣੀ ਨੱਡੀਆ ਨੂੰ ਪੈ ਗਿਆ Craze ॥

i20 ਚ ਬਹਿ ਕੇ ਕਹਿਦੀ i20 ਵਾਲਾ Yaar ਏ । Fortuner ਚ ਬਹਿ ਕੇ ਕਹਿਦੀ i20 ਵੀ ਕੋਈ ਕਾਰ ਏ।

ਲੜਦੀ ਵੀ ਬਥੇਰਾ ਮੇਰੇ ਨਾਲ,Kamli ਪਿਆਰ ਵੀ ਬਥੇਰਾ ਕਰਦੀ aE। ਪਰ ਇਕ ਗੱਲ ਬੜੀ ਮਾੜੀ ਉਸਦੀ। ਬਾਂਦਰੀ ਪੁਠੇ ਨਾਮ ਲੈ ਲੈ ਕੇ ਤੰਗ ਕਰਦੀ ਏ।

ਰੱਬ ਦੀ ਰਜਾ ?ਵਿਚ ਰਹਿਣਾ ਸਿਖਿਆ। ਮੁੰਡਾ ਮਾੜੀ ਚੀਜ ਆਪਣੇ ਕੋਲ ਰੱਖਦਾ ਵੀ ਨੀ।ਰੱਖ ਸਾਭ ਕੇ Tu ?ਆਪਣਾ Attitude ਕੁੜੇ। PreeT ਜਨੀ ਖਨੀ ਵੱਲ ਤਾਂ ਤੱਕਦਾ V ਨੀ|

Kamla kehnda ?ਰਾਣੀ ਦਿਲ ਦੀ ਬਣਾ ਕੇ ਤੇਨੂੰ ਰੱਖਣਾ ਨੀ ਸੋਹਣੀਏ ਤਾਂ ਚਾਹੀਦੀ ?ਬਾਕੀ ਸਭ ਸਾਂਭ ਲੂ ਮੈ Aape ਗੋਰੀਏ ਬਸ ਤੇਰੀ ਹੱਕ ਵਿਚ ਹਾਂ ਚਾਹੀਦੀ

ਦੇਖ ਸਾਡੇ ਵੱਲ ਲੋਕ ?ਸੜਦੇ ਆ, ਸਾਡੇ ਰੱਬ? ਵਰਗੇ ?ਯਾਰ ਨਾਲ ਖੜਦੇ ਆ ਜਦੋਂ ਪਾਈਏ ?ਸਟੇਟਸ, ਲੋਕ Comment ਭਾਵੇਂ ਨਾ ਕਰਨ ਪਰ ?Copy ਜਰੂਰ ਕਰਦੇ ਆ,

ਮੈ ਸੁਣਿਆ ਕੀ ਮਨ ਵਿੱਚ ਵਹਿਮ Tere ?ਸਾਨੂੰ ਘਾਟੇ ਨੇ ਮੁਟਿਆਰਾਂ  ? dE
ਤੂੰ ਰਹਿ ਗਈ ਪਰਖਦੀ ? ਸ਼ਕਲਾ ਨੂੰ  ,ਪਰ ਹਿਰੇ ਦਿਲ ? ਸੀ ਯਾਰਾ ਦੇ…!

 So that was the Latest 2017 Status In Punjabi for Whatsapp, Facebook,Instagram etc.If you are Looking for Best Punjabi Status In Punjabi Languages or Font then above all status is only for you.If you like these New Punjabi Status then please share it with your friends on social media like Facebook,Twitter etc.

LEAVE A REPLY

Please enter your comment!
Please enter your name here